ਵਿਕੀਪੀਡੀਆ:ਬਾਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੰਜਾਬੀ ਵਿਕੀਪੀਡੀਆ

ਪੰਜਾਬੀ ਵਿਕੀਪੀਡੀਆ ਇਸ ਵੇਲ਼ੇ ਮੀਡੀਆਵਿਕੀ ਦਾ 1.34.0-wmf.8 (b7abad6) ਵਰਜਨ ਵਰਤ ਰਿਹਾ ਹੈ।
ਹਾਲ ਦੀ ਘੜੀ ਵਿਕੀ ’ਤੇ 31,344 ਸਮੱਗਰੀ ਸਫ਼ੇ ’ਤੇ ਹਨ ਅਤੇ ਕੁੱਲ ਸਫ਼ੇ 1,09,087 ਹਨ।
ਵਿਕੀ ਦੇ ਕੁੱਲ 28,479 ਰਜਿਸਟਰ ਵਰਤੋਂਕਾਰਾਂ (8 ਐਡਮਿਨ) ਨੇ ਕੁੱਲ 4,77,847 ਫੇਰ-ਬਦਲ ਕੀਤੇ ਹਨ।
ਇਸ ਵੇਲ਼ੇ ਵਿਕੀ ’ਤੇ 1,389 ਫ਼ਾਈਲਾਂ/ਤਸਵੀਰਾਂ ਹਨ।

ਉੱਪਰ ਦਿੱਤੀ ਜਾਣਕਾਰੀ 15 ਜੂਨ 2019 ਦੇ 00:19 (UTC) ਮੁਤਾਬਕ ਸਹੀ ਹੈ। ਜਾਣਕਾਰੀ ਨੂੰ ਤਾਜ਼ਾ ਕਰੋ

ਵਿਕੀਪੀਡੀਆ ਅਜ਼ਾਦ ਸਮੱਗਰੀ ਵਾਲਾ ਇਕ ਗਿਆਨਕੋਸ਼ ਹੈ ਜਿਸ ਵਿਚ ਕੋਈ ਵੀ ਲਿਖ ਜਾਂ ਫੇਰ-ਬਦਲ ਕਰ ਸਕਦਾ ਹੈ।

ਵਿਕੀਪੀਡੀਆ ਆਪਣੀ ਮਰਜ਼ੀ ਨਾਲ਼ ਬਿਨਾਂ ਕਿਸੇ ਕੀਮਤ ਦਿੱਤੇ ਯੋਗਦਾਨ ਦੇਣ ਵਾਲ਼ੇ ਗੁੰਮਨਾਮ ਇੰਟ

ਰਨੈੱਟ ਵਰਤੋਂਕਾਰਾਂ ਦੁਆਰਾ ਲਿਖਿਆ ਜਾਂਦਾ ਹੈ। ਜਿਸ ਕੋਲ਼ ਵੀ ਇੰਟਰਨੈੱਟ ਦੀ ਸਹੂਲਤ ਹੋਵੇ ਉਹ ਵਿਕੀਪੀਡੀਆ ਵਿਚ ਲਿਖ ਅਤੇ ਫੇਰ-ਬਦਲ ਕਰ ਸਕਦਾ ਹੈ ਪਰ ਕੁਝ ਹਾਲਤਾਂ ਵਿਚ ਲੇਖਾਂ ਨੂੰ ਤਬਾਹੀ ਤੋਂ ਬਚਾਉਣ ਲਈ ਫੇਰ-ਬਦਲ ਕਰਨ ’ਤੇ ਪਾਬੰਦੀ ਹੁੰਦੀ ਹੈ। ਵਿਕੀਪੀਡੀਆ ਪੰਜ ਥੰਮਾਂ ਦੇ ਪੰਜ ਬੁਨਿਆਦੀ ਅਸੂਲਾਂ ’ਤੇ ਅਮਲ ਕਰਦਿਆਂ ਹੋਇਆਂ ਚਲਾਇਆ ਜਾਂਦਾ ਹੈ।

ਇਹ ਵੀ ਵੇਖੋ[ਸੋਧੋ]